ਅੱਕਾਂਵਾਲੀ

ਗੁਣਕ: 29°52′04″N 75°25′17″E / 29.867691°N 75.421473°E / 29.867691; 75.421473
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੱਕਾਂਵਾਲੀ
ਸਮਾਂ ਖੇਤਰਯੂਟੀਸੀ+5:30

ਅੱਕਾਂਵਾਲੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਅੱਕਾਂਵਾਲੀ ਦੀ ਅਬਾਦੀ 3328 ਸੀ। ਇਸ ਦਾ ਖੇਤਰਫ਼ਲ 11.39 ਕਿ. ਮੀ. ਵਰਗ ਹੈ। ਪਿੰਡ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਲਈ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਬਣੇ ਹੋਏ ਹਨ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°52′04″N 75°25′17″E / 29.867691°N 75.421473°E / 29.867691; 75.421473